ਨਾ ਦੁੱਖ ਵਿੱਚ ਰੋਂਦਾ ਏ
ਨਾ ਦੁੱਖ ਵਿੱਚ ਰੋਂਦਾ ਏ , ਨਾ ਸੁੱਖ ਵਿੱਚ ਹੱਸਦਾ ਏ , ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ ! ਨਾ ਬੇਲੇ ਭਾਉਂਦੇ ਨੇ , ਨਾ ਧੇਲੇ ਭਾਉਂਦੇ ਨੇ, ਨਾ ਡੇਰਾ ਮੱਲਦਾ ਏ , ਨਾ ਚੇਲੇ ਭਾਉਂਦੇ ਨੇ, ਨਾ ਮੇਰੀ ਸੁਣਦਾ ਏ , ਨਾ ਆਪਣੀ ਦੱਸਦਾ ਏ , ਮੇਰੀ ਰੂਹ ਦੇ ਵਿੱਚ ਅੜੀਏ...
ਸੁਨਹਿਰੀ ਗੁੰਬਦ !!
ਸੁਨਹਿਰੀ ਗੁੰਬਦ ਉੱਤੇ ਕਾਲੇ ਧੂੰਏ ਦਾ ਪ੍ਰਛਾਵਾਂ ! ਅੰਮ੍ਰਿਤ ਸਰੋਵਰ ਵਿੱਚ ਲਹੂ ਦੀ ਲਾਲੀ ! ਦੁੱਧ ਚਿੱਟੇ ਸੰਗਮਰਮਰ ਤੇ ਸਰਕਾਰੀ ਬੂਟਾਂ ਦਾ ਖਰੂਦ ! ਅਤੁੱਟ ਲੰਗਰ ਸਿਮਰਨੀ ਕੀਰਤਨ ਕਦੇ ਰੁੱਕਿਆ ਵੀ ਸੀ ! ਕਦੇ ਮੁੱਖ-ਵਾਕਿ ਤੋਂ ਬਿਨਾਂ ਵੀ ਜਾਗਿਆ ਸੀ ਸਹਿਮਿਆ ਨਗਰ ! ਕੁੱਝ ਗੋਲੀਆਂ ਕੰਧਾਂ ਜਾਂ ਸੀਨਿਆਂ ‘ਚ ਨਹੀਂ ਵੱਜਦੀਆਂ ਚੇਤਿਆਂ ‘ਚ ਵੱਜਦੀਆਂ ਹਨ...
ਵੇ ਸਾਈਆਂ ਰੋਕ ਲਵੀਂ !!
ਨਾ ਦੁੱਖ ਵਿੱਚ ਰੋਂਦਾ ਏ , ਨਾ ਸੁੱਖ ਵਿੱਚ ਹੱਸਦਾ ਏ , ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ ! ਨਾ ਬੇਲੇ ਭਾਉਂਦੇ ਨੇ , ਨਾ ਧੇਲੇ ਭਾਉਂਦੇ ਨੇ, ਨਾ ਡੇਰਾ ਮੱਲਦਾ ਏ , ਨਾ ਚੇਲੇ ਭਾਉਂਦੇ ਨੇ, ਨਾ ਮੇਰੀ ਸੁਣਦਾ ਏ , ਨਾ ਆਪਣੀ ਦੱਸਦਾ ਏ , ਮੇਰੀ ਰੂਹ ਦੇ ਵਿੱਚ ਅੜੀਏ...
ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ
ਨਾ ਦੁੱਖ ਵਿੱਚ ਰੋਂਦਾ ਏ , ਨਾ ਸੁੱਖ ਵਿੱਚ ਹੱਸਦਾ ਏ , ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ ! ਨਾ ਬੇਲੇ ਭਾਉਂਦੇ ਨੇ , ਨਾ ਧੇਲੇ ਭਾਉਂਦੇ ਨੇ, ਨਾ ਡੇਰਾ ਮੱਲਦਾ ਏ , ਨਾ ਚੇਲੇ ਭਾਉਂਦੇ ਨੇ, ਨਾ ਮੇਰੀ ਸੁਣਦਾ ਏ , ਨਾ ਆਪਣੀ ਦੱਸਦਾ ਏ , ਮੇਰੀ ਰੂਹ ਦੇ ਵਿੱਚ ਅੜੀਏ...
ਬੋਲੋ ਲੋਕ-ਤੰਤਰ ਕੀ ਸਦਾ ਹੀ ਜੈ !
ਜਿਸ ਸਮਾਜਿਕ , ਰਾਜਨੀਤਕ ਤਾਣੇ ਬਾਣੇ ‘ਚ ਅਸੀਂ ਅੱਜ ਜੀਅ ਰਹੇ ਹਾਂ ਇੱਥੇ ਬਹੁਤ ਸਾਰੇ ਸ਼ਬਦ ਆਪਣੇ ਅਰਥ ਬਦਲ ਰਹੇ ਹਨ ਤੇ ਬਹੁਤ ਸਾਰੇ ਸ਼ਬਦ ਨਿਰਾਰਥਕ ਹੋ ਰਹੇ ਹਨ ਜਿਵੇਂ ਕਿ ” ਦੇਸ਼ ਭਗਤੀ ” ਦਾ ਸ਼ਬਦ ਅੱਜ ਮੈਂਨੂੰ ਨਿਰਾਰਥਕ ਲਗਦਾ ਹੈ . ਸੋਚੋ ਜ਼ਰਾ ਕਿ ਤੁਸੀਂ ਅੱਜ ਕਿਸ ਭਾਵਨਾ ਨੂੰ ਦੇਸ਼ ਭਗਤੀ ਕਹੋਗੇ ?...
“ਸੁੱਤਾ ਨਾਗ” ਕਿਉਂ ਬਣਾਈ ਮੈਂ – ਅਮਰਦੀਪ ਸਿੰਘ ਗਿੱਲ
ਫਿਲਮਾਂ , ਸੰਗੀਤ , ਰੰਗਮੰਚ ਅਤੇ ਸਾਹਿਤ ਦਾ ਮੈਂ ਬਚਪਨ ਤੋਂ ਹੀ ਵਿਦਿਆਰਥੀ ਹਾਂ । ਬਾਪੂ ਜਿਵੇਂ ਕਿਤਾਬਾਂ ਪੜਨ ਬਾਰੇ ਦੱਸਦਾ ਹੁੰਦਾ ਸੀ ਉਵੇਂ ਹੀ “ ਦੋ ਬੀਘਾ ਜ਼ਮੀਨ” , “ਪਵਿੱਤਰ ਪਾਪੀ” ਅਤੇ “ਦੇਵਦਾਸ” ਵਰਗੀਆਂ ਫਿਲਮਾਂ ਬਾਰੇ , ਇੱਕ ਵਾਰ ਜਦ ਮੈਂ ਤੇ ਬਾਪੂ ਨੇ “ ਸ਼ੋਅਲੇ” ਫਿਲਮ ਇਕੱਠਿਆਂ ਵੇਖੀ ਤਾਂ ਮੈਂ ਫਿਲਮ ਮੁੱਕਣ ਤੇ...
ਮੇਰਾ ਮੁਆਫੀਨਾਮਾ ਸੂਝਵਾਨ , ਸੁਹਿਰਦ , ਸੱਚੇ ਪੰਜਾਬੀਆਂ ਦੇ ਚਰਨਾਂ ‘ਚ !
ਮੈਂ ਅਮਰਦੀਪ ਗਿੱਲ ਆਪਣੇ ਪੂਰੇ ਹੋਸ਼ੋ-ਹਵਾਸ ਨਾਲ ਇਹ ਨੋਟ ਲਿਖ ਰਿਹਾ ਹਾਂ , ਕਿ ਮੈਂ ਹੀ ਉਹ ਲੇਖਕ ਹਾਂ ਜਿਸਨੇ 9 ਸਾਲ ਪਹਿਲਾਂ ” ਓਹ ਵੇਖੋ ਸੜਕਾਂ ਤੇ ਅੱਗ ਤੁਰੀ ਜਾਂਦੀ ਏ ” ਗੀਤ ਲਿਖਿਆ ਸੀ । ” ਕੁੜੀਆਂ ਤਾਂ ਕੁੜੀਆਂ ਨੇ ” , “ਸਿੱਲੀ ਸਿੱਲੀ ਹਵਾ ” , “ਦੁੱਖ ਬੋਲ ਕੇ ਜੇ ਦੱਸਿਆ ”...
ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਏ
ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਏ, ਕੁੜੀਆਂ ਤਾਂ ਚਿੜੀਆਂ ਨੇ ਕੁੜੀਆਂ ਦਾ ਕੀ ਏ. ਬਾਬੁਲ ਦੀ ਪਗੜੀ ਵੀਰਾਂ ਦੇ ਰੱਖੜੀ, ਮਾਵਾਂ ਦੀ ਅੱਖੀਆਂ ਦਾ ਨੂਰ ਨੇ ਕੁੜੀਆਂ, ਸਮਝ ਨੀ ਆਉਦੀ ਫਿਰ ਵੀ ਏ ਕਾਤੋਂ ਬੇਬੱਸ ਤੇ ਮਜ਼ਬੂਰ ਨੇ ਕੁੜੀਆਂ, ਏ ਕਿਸ ਗੱਲ ਥੁੜੀਆਂ ਨੇ ਕੁੜੀਆਂ ਦਾ ਕੀ ਏ, ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ...
Dukh Bol K Je Dasya
Mere naina vich vekh k tu gal bhuj lai Saare ulje sawalaan de v hall bhuj lai Tu hee oh soch jaraa soch k main kion nai hasyaa 2x Dukh bol k je dasya te ki dasya 2x Mere naina vich vekh k tu gal bhuj lai Saare ulje sawalaan de v hall bhuj lai...
Ki Biti Sade Naal
Tu vi apne dil di kailai mein vi apne dil di kailou tu vi apne dil de kailai mein vi apne dil di kailou tu vi apne dil de kailai mein vi apne dil di kailou khata rahiye ki puchiye dassiyen khata rahiye ki puchiye dassiyen ik duje da haal kade katheya beht ke rovagey...