My Writings

Songs

Socha vich tu, khwaaban vich tu Padan ja baitha main kitaaban vich tu Socha vich tu, khwaaban vich tu Padan ja baitha main kitaaban vich tu Vairiyan te mittar pyaaran ch tu Hun mainu disdi ae Hun mainu disdi ae saareian ch tu Hun mainu disdi ae saareian ch tu Thandi thandi chaa kosi dhup […]

Palka ch wagde jo hanju aape suke ne… pallah wich ja peya dukh saare muke ne… khore kihe rooh ne saadi zoohe per paaya hona… Shayad ohio chehra picho shehr saade aaya hona.. Shayad ohio chehra picho shehr saade aaya hona………. Khat jo purane aj labbe ne kitaaba cho.. khusbu hi aaye jihre suke hue […]

Tu vi apne dil di kailai mein vi apne dil di kailou tu vi apne dil de kailai mein vi apne dil di kailou tu vi apne dil de kailai mein vi apne dil di kailou khata rahiye ki puchiye dassiyen khata rahiye ki puchiye dassiyen ik duje da haal kade katheya beht ke rovagey […]

Mere naina vich vekh k tu gal bhuj lai Saare ulje sawalaan de v hall bhuj lai Tu hee oh soch jaraa soch k main kion nai hasyaa 2x Dukh bol k je dasya te ki dasya 2x Mere naina vich vekh k tu gal bhuj lai Saare ulje sawalaan de v hall bhuj lai […]

ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਏ, ਕੁੜੀਆਂ ਤਾਂ ਚਿੜੀਆਂ ਨੇ ਕੁੜੀਆਂ ਦਾ ਕੀ ਏ. ਬਾਬੁਲ ਦੀ ਪਗੜੀ ਵੀਰਾਂ ਦੇ ਰੱਖੜੀ, ਮਾਵਾਂ ਦੀ ਅੱਖੀਆਂ ਦਾ ਨੂਰ ਨੇ ਕੁੜੀਆਂ, ਸਮਝ ਨੀ ਆਉਦੀ ਫਿਰ ਵੀ ਏ ਕਾਤੋਂ ਬੇਬੱਸ ਤੇ ਮਜ਼ਬੂਰ ਨੇ ਕੁੜੀਆਂ, ਏ ਕਿਸ ਗੱਲ ਥੁੜੀਆਂ ਨੇ ਕੁੜੀਆਂ ਦਾ ਕੀ ਏ, ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ […]

Koi taan pegaam likhe kade mere naam likhe Koi taan pegaam likhe kade mere naam likhe Inj lagda hai mere bina rehna os nuu….. Je mile oh kudi Mile oh kudi taan kade kehna os nuu… Je mile oh kudi Koi taan pegaam likhe kade mere naam likhe (Mein taan ode mathhe uthhe chann dhar […]

Ae Jo Silli Silli Aundi Ae Hawa Kitte Koi Ronda Hovega Ae Jo Silli Silli Aundi Ae Hawa Kitte Koi Ronda Hovega Yaddan Mere Vangu Seene Naal Laa Yaddan Mere Vangu Seene Naal Laa Kitte Koi Ronda Hovega Ae Jo Silli Silli Aundi Ae Hawa, Silli Silli Aundi Ae Hawa Kitte Koi Ronda Hovega, Oh […]

Poetry

ਜੇ ਯੂਨੀਅਨ ਜੈਕ ਲਾਹ ਕੇ ਵੰਝ ਤੇ ਤਿਰੰਗਾ ਟੰਗਣ ਨੂੰ ਤੁਸੀਂ ਆਜ਼ਾਦੀ ਕਹਿੰਦੇ ਹੋ ਤਾਂ ਮੈਂ ਹਾਲੇ ਆਜ਼ਾਦ ਨਹੀਂ ਹੋਇਆ ! ਜੇ ਦਿੱਲੀ ਦੇ ਤਖਤ ਤੇ ਬੈਠੇ ਗੋਰੇ ਹੁਕਮਰਾਨ ਦਾ ਰੰਗ ਬਦਲਣ ਦੀ ਖੁਸ਼ੀ ਵਿੱਚ ਜਸ਼ਨ ਮਨਾ ਰਹੇ ਹੋ ਤੁਸੀਂ ਤਾਂ ਮੈਂ ਇੰਨਾਂ ਜਸ਼ਨਾਂ ‘ਚ ਸ਼ਾਮਿਲ ਨਹੀਂ ਹਾਂ ! ਜੇ ਅੱਧੀ-ਰਾਤੀਂ ਆਪਣੇ ਵਤਨ ਦੇ ਹੋਏ […]

ਦਿਲ ਵਿੱਚ ਜਿੰਨੇ ਭਾਂਬੜ ਮੱਚਦੇ ਜੇ ਬੁੱਲਾਂ ਤੇ ਆਵਣ ਸਾਈਆਂ ਰੋਕ ਲਵੀਂ ! ਉਹ ਹੌਂਕੇ ਜੋ ਹਿੱਕ ਵਿੱਚ ਨੱਚਦੇ ਜੱਗ ਵਿੱਚ ਭੜਥੂ ਪਾਵਣ ਸਾਈਆਂ ਰੋਕ ਲਵੀਂ ! ਵੇ ਸਾਈਆਂ ਰੋਕ ਲਵੀਂ…………………….. ਮੈਂ ਕਿਸੇ ਨੂੰ ਦੋਸ਼ ਨੀ ਦੇਣਾ ਨਾ ਇਲਜ਼ਾਮ ਲਗਾਉਣਾ ! ਜੋ ਹੁੰਦਾ ਹੈ ਹੱਥੀਂ ਬੁਣਿਆ ਉਹੀ ਪਵੇ ਹੰਢਾਉਣਾ ! ਜੇ ਉਂਗਲੀ ਹੱਥ ਉਠਾਵਣ ਸਾਈਆਂ […]

ਸੁਨਹਿਰੀ ਗੁੰਬਦ ਉੱਤੇ ਕਾਲੇ ਧੂੰਏ ਦਾ ਪ੍ਰਛਾਵਾਂ ! ਅੰਮ੍ਰਿਤ ਸਰੋਵਰ ਵਿੱਚ ਲਹੂ ਦੀ ਲਾਲੀ ! ਦੁੱਧ ਚਿੱਟੇ ਸੰਗਮਰਮਰ ਤੇ ਸਰਕਾਰੀ ਬੂਟਾਂ ਦਾ ਖਰੂਦ ! ਅਤੁੱਟ ਲੰਗਰ ਸਿਮਰਨੀ ਕੀਰਤਨ ਕਦੇ ਰੁੱਕਿਆ ਵੀ ਸੀ ! ਕਦੇ ਮੁੱਖ-ਵਾਕਿ ਤੋਂ ਬਿਨਾਂ ਵੀ ਜਾਗਿਆ ਸੀ ਸਹਿਮਿਆ ਨਗਰ ! ਕੁੱਝ ਗੋਲੀਆਂ ਕੰਧਾਂ ਜਾਂ ਸੀਨਿਆਂ ‘ਚ ਨਹੀਂ ਵੱਜਦੀਆਂ ਚੇਤਿਆਂ ‘ਚ ਵੱਜਦੀਆਂ ਹਨ […]

ਮੈਂ ਮੂੰਹ ‘ਚ ਸੋਨੇ ਦਾ ਚਮਚ ਲੈ ਕੇ ਨਹੀਂ ਜੰਮਿਆ ਕਚੀਚੀ ਲੈ ਕੇ ਜੰਮਿਆ ਸਾਂ ! ਮੇਰੇ ਜਨਮ ਤੇ ਬਾਪੂ ਮੇਰਾ ਮੂੰਹ ਦੇਖਣ ਨਹੀਂ ਭੱਜਿਆ ! ਬਾਪੂ ਵਿਅਸਤ ਸੀ ਹਾਲਾਤ ਦਾ ਮੁਹਾਂਦਰਾ ਸੰਵਾਰਨ ‘ਚ , ਮੈਨੂੰ ਵੇਖਣ ਆਏ ਦਾਦੇ ਨੂੰ ਵਧਾਈ ਦਿੰਦਿਆਂ ਜਦ ਲਾਗੀ ਨੇ ਰੱਖੀ ਸੀ ਰੁਪਈਏ ਦੋ ਰੁਪਈਏ ਦੀ ਆਸ ਤਾਂ ਦਾਦਾ ਬੋਲਿਆ […]

ਨਾ ਦੁੱਖ ਵਿੱਚ ਰੋਂਦਾ ਏ , ਨਾ ਸੁੱਖ ਵਿੱਚ ਹੱਸਦਾ ਏ , ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ ! ਨਾ ਬੇਲੇ ਭਾਉਂਦੇ ਨੇ , ਨਾ ਧੇਲੇ ਭਾਉਂਦੇ ਨੇ, ਨਾ ਡੇਰਾ ਮੱਲਦਾ ਏ , ਨਾ ਚੇਲੇ ਭਾਉਂਦੇ ਨੇ, ਨਾ ਮੇਰੀ ਸੁਣਦਾ ਏ , ਨਾ ਆਪਣੀ ਦੱਸਦਾ ਏ , ਮੇਰੀ ਰੂਹ ਦੇ ਵਿੱਚ ਅੜੀਏ […]

ਭੀੜ ਬਹੁਤ ਹੈ ਮੇਲੇ ‘ਚ ਮੈਨੂੰ ਡਰ ਲਗਦਾ ਹੈ ਮੈਂ ਜਦ ਵੀ ਆਇਆ ਹਾਂ ਮੇਲੇ ‘ਚ ਬਾਪੂ ਦੇ ਨਾਲ ਆਇਆ ਹਾਂ ਅੱਜ ਬਾਪੂ ਨਹੀ ਹੈ ਮੈਨੂੰ ਡਰ ਲਗਦਾ ਹੈ ਜਦ ਕਿ ਹੁਣ ਮੈਂ ਖੁਦ ਬਾਪੂ ਹਾਂ ਪਰ ਮੇਰਾ ਵੀ ਇੱਕ ਬਾਪੂ ਹੁੰਦਾ ਸੀ ! ਬਹੁਤ ਭੀੜ ਹੈ ਰਾਹਾਂ ‘ਚ ਮੇਰੇ ਤੋਂ ਲੰਘਿਆ ਨਹੀ ਜਾਂਦਾ , […]

ਸੇਕ ਮੌਸਮ ਦਾ ਨਹੀਂ ਹੁੰਦਾ ਨਾ ਹੀ ਅੱਗ ਦਾ ਹੀ ਹੁੰਦਾ ਹੈ ! ਸੇਕ ਜ਼ੁਲਮ ਦਾ ਹੁੰਦਾ ਹੈ ਸੇਕ ਬੇਇਨਸਾਫੀ ਦਾ ਹੁੰਦਾ ਹੈ ! ਸੇਕ ਨੂੰ ਠੰਢਾ ਬਰਫ ਨਹੀਂ ਕਰਦੀ ਨਾ ਹੀ ਪਾਣੀ ਕਰਦਾ ਹੈ ਨਾ ਹੀ ਕੋਈ ਏਅਰ-ਕੰਡੀਸ਼ਨ , ਸੇਕ ਨੂੰ ਠੰਡਾ ਕੁਰਬਾਨੀ ਦਾ ਜ਼ਜਬਾ ਕਰਦਾ ਹੈ ! ਸੇਕ ਨੂੰ ਠੰਡਾ ਪ੍ਰਤੀਬੱਧਤਾ ਦੀ ਛਾਂਅ […]

ਜੋ ਲੋਕ ਹਾਲਾਤਾਂ ਨੂੰ ਸਵੀਕਾਰ ਨਹੀਂ ਕਰਦੇ ਜੋ ਲੋਕ ਇਨਕਾਰੀ ਨੇ ਸਥਾਪਤੀ ਤੋਂ ! ਉਹੀ ਯੁੱਗ ਬਦਲਣਗੇ ! ਨਹੀਂ ਤਾਂ ਜੀ ਹਜ਼ੂਰੀ ਕਦੋਂ ਕੋਹੜ ਬਣ ਜਾਵੇਗੀ ਪਤਾ ਹੀ ਨਹੀਂ ਲਗਣਾ ! ਕਾਲੀਆਂ ਐਨਕਾਂ ਲਾ ਕੇ ਧੁੱਪ ‘ਚ ਤੁਰਨਾ , ਛੱਤਰੀ ਲੈ ਕੇ ਮੀਂਹ ‘ਚ ਨਿਕਲਣਾ , ਮੌਸਮ ਨਾਲ ਆੜੀ ਨਹੀਂ ਪਵਾਉਂਦਾ ! ਮੌਸਮਾਂ ਨੂੰ ਜਾਨਣ […]

ਰਾਜਨੀਤੀ ਦੀ ਸ਼ਤਰੰਜ ‘ਚ ਘੋੜਾ ਢਾਈ ਘਰ ਹੀ ਨਹੀਂ ਚਲਦਾ ਨਾ ਹੀ ਪਿਆਦਾ ਇੱਕ ਘਰ ਚਲਦਾ ਹੈ , ਰਾਜਨੀਤੀ ਦੀ ਸ਼ਤਰੰਜ ਵਿੱਚ ਊਠ ਤਿਰਛਾ ਹੀ ਨਹੀਂ ਮਾਰਦਾ ਨਾ ਹੀ ਹਾਥੀ ਸਿਰਫ ਸਿੱਧਾ ਮਾਰਦਾ ਹੈ ! ਰਾਜਨੀਤੀ ਦੀ ਸ਼ਤਰੰਜ ਵਿੱਚ ਵਜ਼ੀਰ ਰਾਜੇ ਦਾ ਰਾਹ ਸਾਫ ਕਰਦਾ ਹੈ ਤੇ ਖੁਦ ਹੀ ਰਾਜੇ ਕੋਲੋਂ ਵੀ ਡਰਦਾ ਹੈ ! […]

ਸੂਰਜ ਪੱਥ ਕੇ ਬਨੇਰੇ ਤੇ ਰੱਖਣਾ ਉਸਨੂੰ ਆਉਂਦਾ ਹੈ , ਚੰਨ ਨੂੰ ਧਲਿਆਰਾ ਪਾ ਅੰਬਰ ਤੇ ਖੜਾ ਲੈਂਦੀ ਹੈ , ਉਸਦੀ ਪਾਟੀ ਚੁੰਨੀ ਦੇ ਲੜ ਨਾਲ ਬੰਨੀ ਹੁੰਦੀ ਹੈ ਪੌਣ , ਧੁੱਪ ਨੂੰ ਛਾਬੇ ‘ਚ ਪਾ ਲੁਕਾ ਲੈਂਦੀ ਹੈ , ਜਿੰਨਾਂ ਚਿਰ ਉਸਦੇ ਕੰਮ ਨਹੀਂ ਮੁੱਕਦੇ ਵਕਤ ਦੀ ਕੀ ਮਜ਼ਾਲ ਹੈ ਕਿ ਇੱਕ ਕਦਮ ਵੀ […]

12

Stories